ਜੋ ਖੇਡਦੈ ਖੇਡੇ ,ਨੁਕਸਾਨ ਥੋੜੀ ਐ
ਇਹ ਦਿਲ ਸਮੁੰਦਰ ਐ ,ਮੈਦਾਨ ਥੋੜੀ ਐ
ਸਾਗਰ ਬਣੇ ਕਤਰਾ,ਕਤਰਾ ਬਣੇ ਸਾਗਰ
ਹੋਵੇ ਕਦੇ ਏਦਾਂ, ਆਸਾਨ ਥੋੜੀ ਐ
ਅਹਿਸਾਸ ਵਿੱਚ ਰਹਿ ਕੇ,ਜੋ ਲੁੱਟਦਾ ਹੈ ਚੈਨ
ਉਹ ਚੋਰ ਹੋ ਸਕਦੈ,ਬੇਈਮਾਨ ਥੋੜੀ ਐ
ਨੈਣਾਂ ਤੋਂ ਹੁੰਦਾ ਹੋਇਆ ਉਤਰਿਐ ਰੂਹ ’ਚ,
ਉਹ ਅਰਧ ਐ ਮੇਰਾ ਮਹਿਮਾਨ ਥੋੜੀ ਐ
ਆਖੇ ਜੁਬਾਂ’ ਤੋਂ ਜੋ ਓਹੀ ਪੁਗਾਉਂਦਾ ਉਹ,
ਮੁੱਕਰੇ ਹਰਿਕ ਗੱਲ ’ਤੇ "ਚੌਹਾਨ" ਥੋੜੀ ਐ
"ਚੌਹਾਨ"
ਇਹ ਦਿਲ ਸਮੁੰਦਰ ਐ ,ਮੈਦਾਨ ਥੋੜੀ ਐ
ਸਾਗਰ ਬਣੇ ਕਤਰਾ,ਕਤਰਾ ਬਣੇ ਸਾਗਰ
ਹੋਵੇ ਕਦੇ ਏਦਾਂ, ਆਸਾਨ ਥੋੜੀ ਐ
ਅਹਿਸਾਸ ਵਿੱਚ ਰਹਿ ਕੇ,ਜੋ ਲੁੱਟਦਾ ਹੈ ਚੈਨ
ਉਹ ਚੋਰ ਹੋ ਸਕਦੈ,ਬੇਈਮਾਨ ਥੋੜੀ ਐ
ਨੈਣਾਂ ਤੋਂ ਹੁੰਦਾ ਹੋਇਆ ਉਤਰਿਐ ਰੂਹ ’ਚ,
ਉਹ ਅਰਧ ਐ ਮੇਰਾ ਮਹਿਮਾਨ ਥੋੜੀ ਐ
ਆਖੇ ਜੁਬਾਂ’ ਤੋਂ ਜੋ ਓਹੀ ਪੁਗਾਉਂਦਾ ਉਹ,
ਮੁੱਕਰੇ ਹਰਿਕ ਗੱਲ ’ਤੇ "ਚੌਹਾਨ" ਥੋੜੀ ਐ
"ਚੌਹਾਨ"
No comments:
Post a Comment